ਲੋਕਸਭਾ ਹਲਕਾ - ਚੰਡੀਗੜ

ਉਮੀਦਵਾਰ ਪਾਰਟੀ ਵੋਟਾਂ
  KIRRON KHER Bharatiya Janata Party (BJP) 231188
  PAWAN KUMAR BANSAL Indian National Congress (INC) 184218
  HARMOHAN DHAWAN Aam Aadmi Party (AAAP) 13781
  PARVEEN KUMAR Bahujan Samaj Party (BSP) 7396
  NOTA None of the Above (NOTA) 4335
  AVINASH SINGH SHARMA Chandigarh Ki Aawaz Party (Chandigarh Ki Aawaz Party) 3186
  SATYBIR SINGH Bhartiya Manavadhikaar Federal Party (Bhartiya Manavadhikaar Federal Party) 1578
  MANJEET SINGH BOHAT Independent (IND) 1062
  SANDEEP BIDLA Bahujan Mukti Party (BMUP) 920
  YOGESH DHINGRA Independent (IND) 731
  SHAMBHU Samaj Adhikar Kalyan Party (Samaj Adhikar Kalyan Party) 658
  NIDHI KANSAL Independent (IND) 569
  SHARMILA JOHARI Bharat Prabhat Party (Bharat Prabhat Party) 531
  SATISH KUMAR Janral Samaj Party (JanSP) 486
  SARABJEET SINGH SOHAL Bhartiya Rashtrawadi Party (Bhartiya Rashtrawadi Party) 461
  SANJAY BALAAN Bhartiya Jan Samman Party (Bhartiya Jan Samman Party) 452
  DEVI SIROHI Independent (IND) 428
  BOOTA SINGH Independent (IND) 392
  LASHKAR SINGH Communist Party of India (Marxist-Leninist) Red Star (CPIM) 377
  JAGDISH KUMAR NIDAN Hindustan Shakti Sena (Hindustan Shakti Sena) 365
  TEJINDER SINGH WALIA Independent (IND) 320
  SUBHASH TAMOLI Bahujan Samaj Party (Ambedkar) (BSP(A)) 312
  RAJ KAMAL SINGH Independent (IND) 289
  RAMNEET Bhartiya Kisan Party (Bhartiya Kisan Party) 285
  MUKESH PACHARA Ambedkar National Congress (ANC) 245
  PREM LATA Independent (IND) 212
  SUBHASH CHANDER GOYAL Republican Party of India (A) (RPI(A)) 212
  JYOTI Akhil Bhartiya Apna Dal (Akhil Bhartiya Apna Dal) 209
  AKHLESH KUMAR Independent (IND) 206
  YOGRAJ SAHOTA Rashtriya Jankranti Party (RaJPa) 194
  GURMAIL SINGH All India Forward Bloc (AIFB) 164
  NAWAB ALI Rashtriya Lokswaraj Party (Rashtriya Lokswaraj Party) 158
  UDAY RAJ Independent (IND) 156
  BHUPINDER KAUR Sarvjan Sewa Party (Sarvjan Sewa Party) 143
  KARAN VASUDEVA Independent (IND) 136
  SUNITA Independent (IND) 112
  RAM KUMAR Independent (IND) 101

ਚੰਡੀਗੜ੍ਹ : ਨਰਿੰਦਰ ਮੋਦੀ ਨੇ ਲੋਕਾਂ ਦੀਆਂ ਭਾਵਨਾਵਾਂ ਭੜਕਾ ਕੇ ਹਾਸਲ ਕੀਤੀਆਂ ਵੋਟਾਂ - ਬਲਬੀਰ ਸਿੱਧੂ

ਚੰਡੀਗੜ੍ਹ : ਨਰਿੰਦਰ ਮੋਦੀ ਨੇ ਲੋਕਾਂ ਦੀਆਂ ਭਾਵਨਾਵਾਂ ਭੜਕਾ ਕੇ ਹਾਸਲ ਕੀਤੀਆਂ ਵੋਟਾਂ - ਬਲਬੀਰ ਸਿੱਧੂ

ਗੁਰਦਾਸਪੁਰ 'ਚ ਲੋਕਾਂ ਨੇ ਜਾਖੜ ਦੇ ਤਜਰਬੇ ਨਾਲੋਂ ਅਦਾਕਾਰ ਨੂੰ ਦਿੱਤੀ ਤਰਜੀਹ, ਜੋ ਮੇਰੀ 'ਚ ਸਮਝ 'ਚ ਨਹੀਂ ਆਈ- ਕੈਪਟਨ

ਗੁਰਦਾਸਪੁਰ 'ਚ ਲੋਕਾਂ ਨੇ ਜਾਖੜ ਦੇ ਤਜਰਬੇ ਨਾਲੋਂ ਅਦਾਕਾਰ ਨੂੰ ਦਿੱਤੀ ਤਰਜੀਹ, ਜੋ ਮੇਰੀ 'ਚ ਸਮਝ 'ਚ ਨਹੀਂ ਆਈ- ਕੈਪਟਨ

ਚੰਡੀਗੜ੍ਹ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰ ਰਹੇ ਹਨ ਪ੍ਰੈੱਸ ਕਾਨਫ਼ਰੰਸ

ਚੰਡੀਗੜ੍ਹ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰ ਰਹੇ ਹਨ ਪ੍ਰੈੱਸ ਕਾਨਫ਼ਰੰਸ

ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ 6915 ਵੋਟਾਂ ਨਾਲ ਅੱਗੇ

ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ 6915 ਵੋਟਾਂ ਨਾਲ ਅੱਗੇ

ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ 4970 ਵੋਟਾਂ ਨਾਲ ਕਾਂਗਰਸ ਤੋਂ ਅੱਗੇ

ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ 4970 ਵੋਟਾਂ ਨਾਲ ਕਾਂਗਰਸ ਤੋਂ ਅੱਗੇ

ਚੰਡੀਗੜ੍ਹ ਦੇ ਪਹਿਲੇ ਰਾਊਂਡ 'ਚ ਭਾਜਪਾ ਉਮੀਦਵਾਰ ਕਿਰਨ ਖੇਰ 45,169 ਵੋਟਾਂ ਨਾਲ ਅੱਗੇ

ਚੰਡੀਗੜ੍ਹ ਦੇ ਪਹਿਲੇ ਰਾਊਂਡ 'ਚ ਭਾਜਪਾ ਉਮੀਦਵਾਰ ਕਿਰਨ ਖੇਰ 45,169 ਵੋਟਾਂ ਨਾਲ ਅੱਗੇ

ਚੰਡੀਗੜ੍ਹ : ਤੀਜੇ ਰਾਊਂਡ 'ਚ ਕਿਰਨ ਖੇਰ ਅੱਗੇ

ਚੰਡੀਗੜ੍ਹ : ਤੀਜੇ ਰਾਊਂਡ 'ਚ ਕਿਰਨ ਖੇਰ ਅੱਗੇ

ਚੰਡੀਗੜ੍ਹ ਤੋਂ ਭਾਜਪਾ 2242 ਵੋਟਾਂ ਨਾਲ ਕਾਂਗਰਸ ਤੋਂ ਅੱਗੇ

ਚੰਡੀਗੜ੍ਹ ਤੋਂ ਭਾਜਪਾ 2242 ਵੋਟਾਂ ਨਾਲ ਕਾਂਗਰਸ ਤੋਂ ਅੱਗੇ

ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ ਅੱਗੇ

ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ ਅੱਗੇ

ਖਰੜ ਤੋਂ ਸੱਤਵੇਂ ਰਾਊਂਡ 'ਚ ਮਾਜਰਾ 24,204 ਅਤੇ ਮਨੀਸ਼ ਤਿਵਾੜੀ 24,876 ਵੋਟਾਂ 'ਤੇ

ਖਰੜ ਤੋਂ ਸੱਤਵੇਂ ਰਾਊਂਡ 'ਚ ਮਾਜਰਾ 24,204 ਅਤੇ ਮਨੀਸ਼ ਤਿਵਾੜੀ 24,876 ਵੋਟਾਂ 'ਤੇ

ਵਿਧਾਨ ਸਭਾ ਹਲਕਾ ਮੋਹਾਲੀ ਤੋਂ ਚੌਥੇ ਰਾਊਂਡ 'ਚ ਮਨੀਸ਼ ਤਿਵਾੜੀ ਅੱਗੇ

ਵਿਧਾਨ ਸਭਾ ਹਲਕਾ ਮੋਹਾਲੀ ਤੋਂ ਚੌਥੇ ਰਾਊਂਡ 'ਚ ਮਨੀਸ਼ ਤਿਵਾੜੀ ਅੱਗੇ

ਚੰਡੀਗੜ੍ਹ : ਪਹਿਲੇ ਰਾਊਂਡ 'ਚ ਭਾਜਪਾ ਉਮੀਦਵਾਰ ਕਿਰਨ ਖੇਰ 14,654 ਵੋਟਾਂ ਨਾਲ ਅੱਗੇ

ਚੰਡੀਗੜ੍ਹ : ਪਹਿਲੇ ਰਾਊਂਡ 'ਚ ਭਾਜਪਾ ਉਮੀਦਵਾਰ ਕਿਰਨ ਖੇਰ 14,654 ਵੋਟਾਂ ਨਾਲ ਅੱਗੇ

ਖਰੜ ਵਿਧਾਨ ਸਭਾ ਹਲਕੇ ਤੋਂ 5 ਰਾਊਂਡ ਵਿੱਚ ਚੰਦੂਮਾਜਰਾ ਨੂੰ ਸਤਾਰਾਂ ਹਜ਼ਾਰ ਛੇ ਸੌ ਪਚਾਸੀ ਅਤੇ ਮਨੀਸ਼ ਤਿਵਾੜੀ ਨੂੰ ਅਠਾਰਾਂ ਹਜ਼ਾਰ ਇੱਕ ਸੌ ਨੌਂ ਵੋਟਾਂ ਪਈਆਂ

ਖਰੜ ਵਿਧਾਨ ਸਭਾ ਹਲਕੇ ਤੋਂ 5 ਰਾਊਂਡ ਵਿੱਚ ਚੰਦੂਮਾਜਰਾ ਨੂੰ ਸਤਾਰਾਂ ਹਜ਼ਾਰ ਛੇ ਸੌ ਪਚਾਸੀ ਅਤੇ ਮਨੀਸ਼ ਤਿਵਾੜੀ ਨੂੰ ਅਠਾਰਾਂ ਹਜ਼ਾਰ ਇੱਕ ਸੌ ਨੌਂ ਵੋਟਾਂ ਪਈਆਂ

ਕੁੱਲ 63.7 ਫ਼ੀਸਦੀ ਵੋਟਾਂ ਪੋਲ ਹੋਈਆਂ  ਜ਼ਿਲ੍ਹੇ ਅੰਦਰ ਲੋਕ ਸਭਾ ਚੋਣਾਂ ਦੀ ਪ੍ਰਕਿਰਿਆ ਅਮਨ-ਅਮਾਨ ਨਾਲ ਨੇਪਰੇ ਚੜ੍ਹੀ

ਕੁੱਲ 63.7 ਫ਼ੀਸਦੀ ਵੋਟਾਂ ਪੋਲ ਹੋਈਆਂ ਜ਼ਿਲ੍ਹੇ ਅੰਦਰ ਲੋਕ ਸਭਾ ਚੋਣਾਂ ਦੀ ਪ੍ਰਕਿਰਿਆ ਅਮਨ-ਅਮਾਨ ਨਾਲ ਨੇਪਰੇ ਚੜ੍ਹੀ

ਪੋਲਿੰਗ ਸਟੇਸ਼ਨ ਅੰਦਰ ਵੀਡੀਓ ਵਾਇਰਲ ਸਬੰਧੀ ਕਾਰਵਾਈ ਦੀ ਸਿਫ਼ਾਰਿਸ਼

ਪੋਲਿੰਗ ਸਟੇਸ਼ਨ ਅੰਦਰ ਵੀਡੀਓ ਵਾਇਰਲ ਸਬੰਧੀ ਕਾਰਵਾਈ ਦੀ ਸਿਫ਼ਾਰਿਸ਼

ਡੇਰਾਬੱਸੀ 'ਚ ਸ਼ਾਮੀਂ 6 ਵਜੇ ਤੱਕ 64.7 ਫ਼ੀਸਦੀ ਵੋਟਿੰਗ

ਡੇਰਾਬੱਸੀ 'ਚ ਸ਼ਾਮੀਂ 6 ਵਜੇ ਤੱਕ 64.7 ਫ਼ੀਸਦੀ ਵੋਟਿੰਗ

ਸ਼ਾਮੀਂ 6 ਵਜੇ ਤੱਕ ਪੰਜਾਬ 'ਚ 58.81 ਫ਼ੀਸਦੀ ਵੋਟਿੰਗ

ਸ਼ਾਮੀਂ 6 ਵਜੇ ਤੱਕ ਪੰਜਾਬ 'ਚ 58.81 ਫ਼ੀਸਦੀ ਵੋਟਿੰਗ

ਵੋਟ ਪਾਉਣ ਲਈ ਸਿੰਗਾਪੁਰ ਤੋਂ ਉਚੇਚੇ ਤੌਰ 'ਤੇ ਡੇਰਾਬੱਸੀ ਪਹੁੰਚੇ ਪਤੀ-ਪਤਨੀ

ਵੋਟ ਪਾਉਣ ਲਈ ਸਿੰਗਾਪੁਰ ਤੋਂ ਉਚੇਚੇ ਤੌਰ 'ਤੇ ਡੇਰਾਬੱਸੀ ਪਹੁੰਚੇ ਪਤੀ-ਪਤਨੀ

ਲਾਲੜੂ ਖੇਤਰ ਦੇ ਵੱਖ-ਵੱਖ ਪਿੰਡਾਂ 'ਚ ਤਕਨੀਕੀ ਖ਼ਰਾਬੀ ਆਉਣ ਕਾਰਨ ਬਦਲਣੀਆਂ ਪਈਆਂ ਵੋਟਿੰਗ ਮਸ਼ੀਨਾਂ

ਲਾਲੜੂ ਖੇਤਰ ਦੇ ਵੱਖ-ਵੱਖ ਪਿੰਡਾਂ 'ਚ ਤਕਨੀਕੀ ਖ਼ਰਾਬੀ ਆਉਣ ਕਾਰਨ ਬਦਲਣੀਆਂ ਪਈਆਂ ਵੋਟਿੰਗ ਮਸ਼ੀਨਾਂ

ਵੋਟ ਪਾਉਣ ਤੋਂ ਬਾਅਦ ਉਂਗਲੀ 'ਤੇ ਨਿਸ਼ਾਨ ਲਗਾਉਣਾ ਭੁੱਲਿਆ ਸਟਾਫ਼

ਵੋਟ ਪਾਉਣ ਤੋਂ ਬਾਅਦ ਉਂਗਲੀ 'ਤੇ ਨਿਸ਼ਾਨ ਲਗਾਉਣਾ ਭੁੱਲਿਆ ਸਟਾਫ਼

Load More