ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਡਾ ਅਮਰ ਸਿੰਘ 9362ਵੋਟ ਅੱਗੇ

 ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਡਾ ਅਮਰ ਸਿੰਘ 9362ਵੋਟ ਅੱਗੇ

ਸੰਘੋਲ ਮਈ ਹਰਜੀਤ ਸਿੰਘ ਮਾਵੀ
ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ ਅਮਰ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਦਰਬਾਰਾ ਸਿੰਘ ਗੁਰੂ ਤੋਂ 9362 ਵੋਟ ਅੱਗੇ ਹਨ ਹੁਣ ਤੱਕ ਦੀ ਹੋਈ ਗਿਣਤੀ ਵਿੱਚ ਡਾ ਅਮਰ ਸਿੰਘ ਨ 47241ੂੰ ਅਤੇ ਦਰਬਾਰਾ ਸਿੰਘ ਗੁਰੂ ਨੂੰ 37879 ਵੋਟਾਂ ਮਿਲੀਆਂ ਹਨ