ਲੁਧਿਆਣਾ ਹਲਕੇ ਤੋਂ ਕਾਂਗਰਸ ਦੇ ਬਿੱਟੂ 20279 ਵੋਟਾਂ ਨਾਲ ਅੱਗੇ

ਜਗਰਾਉਂ, 23 ਮਈ (ਜੋਗਿੰਦਰ ਸਿੰਘ, ਅਖਾੜਾ, ਮਲਕ ): ਲੁਧਿਆਣਾ ਹਲਕੇ ਤੋਂ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ 109555 ਵੋਟਾਂ ਨਾਲ ਪਹਿਲੇ ਅਤੇ ਪੀ.ਡੀ.ਏ. ਦੇ ਸਿਮਰਜੀਤ ਸਿੰਘ ਬੈਂਸ 89277 ਵੋਟਾਂ ਨਾਲ ਦੂਜੇ ਅਤੇ ਅਕਾਲੀ ਦਲ ਦੇ ਮਹੇਸ਼ਇੰਦਰ ਸਿੰਘ ਗਰੇਵਾਲ 87531 ਵੋਟਾਂ ਨਾਲ ਤੀਜੇ ਸਥਾਨ ਤੇ ਚੱਲ ਰਹੇ ਹਨ