ਚੰਡੀਗੜ੍ਹ : ਪਹਿਲੇ ਰਾਊਂਡ 'ਚ ਭਾਜਪਾ ਉਮੀਦਵਾਰ ਕਿਰਨ ਖੇਰ 14,654 ਵੋਟਾਂ ਨਾਲ ਅੱਗੇ

ਚੰਡੀਗੜ੍ਹ : ਪਹਿਲੇ ਰਾਊਂਡ 'ਚ ਭਾਜਪਾ ਉਮੀਦਵਾਰ ਕਿਰਨ ਖੇਰ 14,654 ਵੋਟਾਂ ਨਾਲ ਅੱਗੇ

ਚੰਡੀਗੜ੍ਹ, 23 ਮਈ- ਚੰਡੀਗੜ੍ਹ ਦੇ ਪਹਿਲੇ ਰਾਊਂਡ 'ਚ ਭਾਜਪਾ ਉਮੀਦਵਾਰ ਕਿਰਨ ਖੇਰ 14,654, ਕਾਂਗਰਸ ਦੇ ਪਵਨ ਬੰਸਲ 13140, ਆਮ ਆਦਮੀ ਪਾਰਟੀ ਦੇ ਹਰਮੋਹਨ ਧਵਨ 1365 ਅਤੇ ਨੋਟਾ 220 'ਤੇ ਹਨ