ਗੁਰਜੀਤ ਔਜਲਾ 8000 ਤੋਂ ਵੱਧ ਵੋਟਾਂ ਨਾਲ ਅੱਗੇ

ਗੁਰਜੀਤ ਔਜਲਾ 8000 ਤੋਂ ਵੱਧ ਵੋਟਾਂ ਨਾਲ ਅੱਗੇ

ਰਾਮ ਤੀਰਥ, ਰਾਜਾਸਾਂਸੀ (ਔਲਖ,ਖੀਵਾ)- ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ 6 ਰਾਉਂਡਾ ਦੀ ਹੋਈ ਗਿਣਤੀ 'ਚ ਗੁਰਜੀਤ ਸਿੰਘ ਔਜਲਾ 8000 ਤੋਂ ਵੱਧ ਵੋਟਾਂ ਨਾਲ ਅੱਗੇ ਚੱਲ ਰਹੇ ਹਨ