ਹਲਕਾ ਦੱਖਣੀ 'ਚ ਤਿੰਨ ਰਾਊਂਡ ਦੀ ਗਿਣਤੀ ਮੁਕੰਮਲ, ਔਜਲਾ 1410 ਵੋਟਾਂ ਨਾਲ ਅੱਗੇ

ਹਲਕਾ ਦੱਖਣੀ 'ਚ ਤਿੰਨ ਰਾਊਂਡ ਦੀ ਗਿਣਤੀ ਮੁਕੰਮਲ, ਔਜਲਾ 1410 ਵੋਟਾਂ ਨਾਲ ਅੱਗੇ

ਮਾਨਾਂਵਾਲ਼ਾ, 23 ਮਈ (ਗੁਰਦੀਪ ਸਿੰਘ ਨਾਗੀ)-ਵਿਧਾਨ ਸਭਾ ਹਲਕਾ ਦੱਖਣੀ ਦੇ ਤਿੰਨ ਰਾਉਂਡਾ ਵਿਚੋਂ ਕਾਂਗਰਸ ਪਾਰਟੀ ਦੇ ਗੁਰਜੀਤ ਸਿੰਘ ਔਜਲਾ ਨੂੰ 10096, ਭਾਜਪਾ ਦੇ ਹਰਦੀਪ ਸਿੰਘ ਪੂਰੀ ਨੂੰ 8686, ਆਪ ਦੇ ਕੁਲਦੀਪ ਸਿੰਘ ਧਾਲੀਵਾਲ ਨੂੰ 567, ਡੀ. ਏ.ਪੀ. ਉਮੀਦਵਾਰ ਦਸਵਿੰਦਰ ਕੌਰ ਨੂੰ 273 ਵੋਟਾਂ ਪਈਆਂ ਜਦੋਂਕਿ 278 ਵੋਟਾਂ ਨੋਟਾ ਨੂੰ ਵੀ ਪਈਆਂ।