ਅੰਮ੍ਰਿਤਸਰ ਦੇ ਗਿਣਤੀ ਕੇਂਦਰਾਂ ਦਾ ਔਜਲਾ ਨੇ ਕੀਤਾ ਦੌਰਾ

ਅੰਮ੍ਰਿਤਸਰ ਦੇ ਗਿਣਤੀ ਕੇਂਦਰਾਂ ਦਾ ਔਜਲਾ ਨੇ ਕੀਤਾ ਦੌਰਾ

ਅਜਨਾਲਾ, 23 ਮਈ (ਗੁਰਪ੍ਰੀਤ ਸਿੰਘ ਢਿੱਲੋਂ)- ਲੋਕ ਸਭਾ ਅੰਮ੍ਰਿਤਸਰ ਦੇ ਗਿਣਤੀ ਕੇਂਦਰਾਂ ਦਾ ਅੱਜ ਗੁਰਜੀਤ ਸਿੰਘ ਔਜਲਾ ਵਲੋਂ ਦੌਰਾ ਕੀਤਾ ਗਿਆ। ਉਨ੍ਹਾਂ ਨੇ ਇੱਥੇ ਭਾਜਪਾ ਉਮੀਦਵਾਰ ਹਰਦੀਪ ਸਿੰਘ ਪੁਰੀ ਨੂੰ ਪਛਾੜ ਕੇ ਵੱਡੀ ਲੀਡ ਹਾਸਲ ਕੀਤੀ ਹੋਈ ਹੈ।