ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਕਾਂਗਰਸ 28,824 ਵੋਟਾਂ ਨਾਲ ਅੱਗੇ

ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਕਾਂਗਰਸ 28,824 ਵੋਟਾਂ ਨਾਲ ਅੱਗੇ

ਫ਼ਤਿਹਗੜ੍ਹ ਸਾਹਿਬ, 23 ਮਈ- ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਕਾਂਗਰਸ 28,824, ਸ਼੍ਰੋਮਣੀ ਅਕਾਲੀ ਦਲ/ਭਾਜਪਾ 23924, ਆਪ 3333, ਅਤੇ ਪੀ.ਡੀ.ਏ 6633 ਨਾਲ ਅੱਗੇ ਚੱਲ ਰਹੀ ਹੈ।