ਅਬੋਹਰ ਵਿਧਾਨ ਸਭਾ ਹਲਕੇ 'ਚ ਸੁਖਬੀਰ ਬਾਦਲ 10176 ਵੋਟਾਂ ਨਾਲ ਚੱਲ ਰਹੇ ਹਨ ਅੱਗੇ

ਅਬੋਹਰ ਵਿਧਾਨ ਸਭਾ ਹਲਕੇ 'ਚ ਸੁਖਬੀਰ ਬਾਦਲ 10176 ਵੋਟਾਂ ਨਾਲ ਚੱਲ ਰਹੇ ਹਨ ਅੱਗੇ

ਫ਼ਾਜ਼ਿਲਕਾ, 23 ਮਈ (ਪ੍ਰਦੀਪ ਕੁਮਾਰ) - ਅਬੋਹਰ ਵਿਧਾਨ ਸਭਾ ਹਲਕੇ ਤੋਂ ਚੌਥੇ ਰਾਊਂਡ 'ਚ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ 10176 ਵੋਟਾਂ ਤੋ ਅੱਗੇ ਚੱਲ ਰਹੇ ਹਨ। ਸੁਖਬੀਰ ਸਿੰਘ ਬਾਦਲ ਨੂੰ 23201ਵੋਟਾਂ ਹਾਸਿਲ ਹੋਇਆ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੂੰ 13025 ਵੋਟਾਂ ਹਾਸਿਲ ਹੋਇਆ।